ਨੋਟਿਸ
Filter Past ਨੋਟਿਸ
| ਸਿਰਲੇਖ | ਵਰਣਨ | ਮਿਤੀ ਸ਼ੁਰੂ | ਮਿਤੀ ਖਤਮ | ਮਿਸਲ |
|---|---|---|---|---|
| ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲਹਿਰਾਗਾਗਾ ਵਿਖੇ ਮਿਤੀ 25.09.2026 ਨੂੰ ਨਿਲਾਮ ਕੀਤੇ ਜਾਣ ਵਾਲੇ ਫਰਨੀਚਰ ਸਮਾਨ ਦੀ ਰੇਟ ਲਿਸਟ | 24/09/2026 | 25/09/2026 | ਦੇਖੋ (237 KB) | |
| ਸਰਸ ਮੇਲਾ ਸੰਗਰੂਰ 2026 ਲਈ ਹਵਾਲਾ ਨੋਟਿਸ ਬਾਰੇ | ਸੰਗਰੂਰ ਵਿਖੇ ਆਯੋਜਿਤ ਹੋਣ ਵਾਲੇ ‘ਸਰਸ ਮੇਲਾ-2026’ ਲਈ ਖਾਣ-ਪੀਣ, ਟੈਂਟਿੰਗ, ਰੌਸ਼ਨੀ, ਸਜਾਵਟ, ਫਰਨੀਚਰ/ਕੁਰਸੀਆਂ, ਖਾਣ-ਪੀਣ ਦੇ ਸਟਾਲ, ਦਾਖਲਾ ਟਿਕਟਾਂ, ਜਨਰੇਟਰ, ਮੀਟਿੰਗਾਂ, ਸਟੇਜ ਅਤੇ ਹੋਰ ਸਬੰਧਤ ਪ੍ਰਬੰਧਾਂ ਲਈ ਫਰਮਾਂ ਤੋਂ ਕੋਟੇਸ਼ਨਾਂ (ਦਰਾਂ) ਦੀ ਮੰਗ ਕੀਤੀ ਜਾਂਦੀ ਹੈ। |
16/09/2026 | 20/09/2026 | ਦੇਖੋ (1 MB) |
| ਸਿਟੀ ਪਾਰਕ ਸੰਗਰੂਰ ਵਿਖੇ ਕੰਟੀਨ ਦੀ ਖੁੱਲ੍ਹੀ ਨਿਲਾਮੀ ਲਈ ਦਿਸ਼ਾ-ਨਿਰਦੇਸ਼ | 12/08/2026 | 27/08/2026 | ਦੇਖੋ (2 MB) | |
| MSC-ODR ਸਕੀਮ ਅਧੀਨ MSEFCs ਵਿੱਚ ਮਨੁੱਖੀ ਸਰੋਤਾਂ ਦੀ ਭਰਤੀ | 21/07/2026 | 20/08/2026 | ਦੇਖੋ (1 MB) | |
| ਬਾਬਾ ਹੀਰਾ ਸਿੰਘ ਭੱਟਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (BHSBIET), ਲਹਿਰਾਗਾਗਾ ਦੇ ਫਰਨੀਚਰ ਦੇ ਨਿਪਟਾਰੇ ਲਈ ਖੁੱਲ੍ਹੀ ਨਿਲਾਮੀ ਦਾ ਨੋਟਿਸ | 14/08/2026 | 17/08/2026 | ਦੇਖੋ (3 MB) | |
| ਤੀਆਂ ਦੇ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਕੰਮ ਦੇ ਵੇਰਵਿਆਂ ਬਾਰੇ ਕੋਟੇਸ਼ਨ। | 13/08/2026 | 14/08/2026 | ਦੇਖੋ (251 KB) | |
| ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (BHSBIET), ਲਹਿਰਾਗਾਗਾ ਦੇ ਮਸ਼ੀਨਰੀ, ਉਪਕਰਣ, ਫਰਨੀਚਰ ਅਤੇ ਵਾਹਨਾਂ ਦੀ ਖੁੱਲ੍ਹੀ ਨਿਲਾਮੀ ਸਬੰਧੀ ਨੋਟਿਸ | 06/08/2026 | 12/08/2026 | ਦੇਖੋ () | |
| ਪਾਰਟ-ਟਾਈਮ ਪੁਰਸ਼ ਯੋਗਾ ਇੰਸਟ੍ਰਕਟਰ ਦੀ ਖਾਲੀ ਅਸਾਮੀ ਲਈ 04/08/2026 ਨੂੰ ਹੋਣ ਵਾਲੀ ਇੰਟਰਵਿਊ ਦੇ ਸਬੰਧ ਵਿੱਚ | 03/08/2026 | 04/08/2026 | ਦੇਖੋ (169 KB) | |
| ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲਾ, ਸੰਗਰੂਰ (20.07.2026) – ਅਸਾਮੀਆਂ ਅਤੇ ਨੌਕਰੀਆਂ ਦਾ ਵੇਰਵਾ | 14/07/2026 | 20/07/2026 | ਦੇਖੋ (175 KB) | |
| ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਸਟੈਨੋਟਾਈਪਿਸਟ ਦੀ ਬੀ.ਸੀ. ਕੈਟਾਗਰੀ ਅਧੀਨ ਇੱਕ ਖਾਲੀ ਅਸਾਮੀ ਬਦਲੀ ਦੀ ਵਿਧੀ ਰਾਹੀਂ ਭਰਨ ਸਬੰਧੀ। | 23/01/2026 | 09/02/2026 | ਦੇਖੋ (376 KB) |