ਘੋਸ਼ਣਾਵਾਂ

Filter Past ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲਹਿਰਾਗਾਗਾ ਵਿਖੇ ਮਿਤੀ 25.09.2026 ਨੂੰ ਨਿਲਾਮ ਕੀਤੇ ਜਾਣ ਵਾਲੇ ਫਰਨੀਚਰ ਸਮਾਨ ਦੀ ਰੇਟ ਲਿਸਟ 24/09/2026 25/09/2026 ਦੇਖੋ (237 KB)
ਸਰਸ ਮੇਲਾ ਸੰਗਰੂਰ 2026 ਲਈ ਹਵਾਲਾ ਨੋਟਿਸ ਬਾਰੇ

ਸੰਗਰੂਰ ਵਿਖੇ ਆਯੋਜਿਤ ਹੋਣ ਵਾਲੇ ‘ਸਰਸ ਮੇਲਾ-2026’ ਲਈ ਖਾਣ-ਪੀਣ, ਟੈਂਟਿੰਗ, ਰੌਸ਼ਨੀ, ਸਜਾਵਟ, ਫਰਨੀਚਰ/ਕੁਰਸੀਆਂ, ਖਾਣ-ਪੀਣ ਦੇ ਸਟਾਲ, ਦਾਖਲਾ ਟਿਕਟਾਂ, ਜਨਰੇਟਰ, ਮੀਟਿੰਗਾਂ, ਸਟੇਜ ਅਤੇ ਹੋਰ ਸਬੰਧਤ ਪ੍ਰਬੰਧਾਂ ਲਈ ਫਰਮਾਂ ਤੋਂ ਕੋਟੇਸ਼ਨਾਂ (ਦਰਾਂ) ਦੀ ਮੰਗ ਕੀਤੀ ਜਾਂਦੀ ਹੈ।

16/09/2026 20/09/2026 ਦੇਖੋ (1 MB)
ਤੀਆਂ ਦੇ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਕੰਮ ਦੇ ਵੇਰਵਿਆਂ ਬਾਰੇ ਕੋਟੇਸ਼ਨ। 13/08/2026 14/08/2026 ਦੇਖੋ (251 KB)
ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (BHSBIET), ਲਹਿਰਾਗਾਗਾ ਦੇ ਮਸ਼ੀਨਰੀ, ਉਪਕਰਣ, ਫਰਨੀਚਰ ਅਤੇ ਵਾਹਨਾਂ ਦੀ ਖੁੱਲ੍ਹੀ ਨਿਲਾਮੀ ਸਬੰਧੀ ਨੋਟਿਸ 06/08/2026 12/08/2026 ਦੇਖੋ ()
ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਸਟੈਨੋਟਾਈਪਿਸਟ ਦੀ ਬੀ.ਸੀ. ਕੈਟਾਗਰੀ ਅਧੀਨ ਇੱਕ ਖਾਲੀ ਅਸਾਮੀ ਬਦਲੀ ਦੀ ਵਿਧੀ ਰਾਹੀਂ ਭਰਨ ਸਬੰਧੀ। 23/01/2026 09/02/2026 ਦੇਖੋ (376 KB)
ਰੈੱਡ ਕਰਾਸ ਸੰਗਰੂਰ ਦੀਆਂ ਦੁਕਾਨ ਨੰਬਰ 15, ਬਰਨਾਲਾ ਚੌਂਕ ਨੇੜੇ, ਦੀ ਖੁੱਲ੍ਹੀ ਨਿਲਾਮੀ ਲਈ ਸ਼ਰਤਾਂ 19/11/2025 02/12/2025 ਦੇਖੋ (516 KB)
ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 2025 ਸਬੰਧੀ ਕੋਟੇਸ਼ਨ ਨੋਟਿਸ 15/11/2025 20/11/2025 ਦੇਖੋ (1 MB)
ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 2025 ਸਬੰਧੀ ਨਿਲਾਮੀ ਨੋਟਿਸ 15/11/2025 19/11/2025 ਦੇਖੋ (695 KB)
ਬਾਲ ਭਲਾਈ ਕਮੇਟੀ (CWC) ਦੇ ਚੇਅਰਪਰਸਨ ਅਤੇ ਮੈਂਬਰਾਂ ਅਤੇ ਜੁਵੇਨਾਈਲ ਜਸਟਿਸ ਬੋਰਡ (JJB) ਦੇ ਮੈਂਬਰਾਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 10/06/2025 17/06/2025 ਦੇਖੋ (9 MB)
ਆਰਮੀ ਅਗਨੀਵੀਰ ਭਰਤੀ 2025 ਦੀ ਮੁਫ਼ਤ ਲਿਖਣ ਅਤੇ ਸਰੀਰਕ ਕੋਚਿੰਗ ਸੰਬੰਧੀ ਸੂਚਨਾ 22/05/2025 31/05/2025 ਦੇਖੋ (316 KB)