Close

e-ਨਕਸ਼ਾ

  1. ਮਨਜ਼ੂਰੀ ਪ੍ਰਕਿਰਿਆ ਦਾ ਸੰਗਠਨ ਅਤੇ ਆਟੋਮੇਸ਼ਨ

          ਇਮਾਰਤ ਯੋਜਨਾ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਵੈਚਾਲਿਤ ਕਰੋ:

          165 ਸ਼ਹਿਰੀ ਸਥਾਨਕ ਸੰਸਥਾਵਾਂ (ULBs)

          ਪੰਜਾਬ ਵਿੱਚ 27 ਸੁਧਾਰ ਟਰੱਸਟ

  1. ਇਕੋਇੱਕ ਡਿਜੀਟਲ ਪਲੇਟਫਾਰਮ 

           ਇਹਨਾਂ ਲਈ ਇੱਕ ਏਕੀਕ੍ਰਿਤ ਔਨਲਾਈਨ ਪੋਰਟਲ ਪ੍ਰਦਾਨ ਕਰੋ:           

           ਵਾਸਤੁਕਾਰਾਂ (Architects) ਅਤੇ ਨਾਗਰਿਕਾਂ ਲਈ ਇੱਕ ਆਸਾਨ ਪਲੇਟਫਾਰਮ

          ਇਮਾਰਤ ਯੋਜਨਾ ਪ੍ਰਵਾਨਗੀ ਲਈ ਡਰਾਇੰਗ, ਦਸਤਾਵੇਜ਼ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣਾ

  1. ਗਵਰਨੈਂਸ ਨਾਲ ਇਕਾਈਕਰਨ (Integration)

          ਮੌਜੂਦਾ ਈ-ਗਵਰਨੈਂਸ ਪੋਰਟਲ ਨਾਲ ਸਹਿਜ ਏਕੀਕਰਨ

          ਸਰਕਾਰ-ਤੋਂ-ਨਾਗਰਿਕ (G2C) ਸੇਵਾਵਾਂ ਦੇ ਉਦੇਸ਼ ਨਾਲ ਇਕਸਾਰ


ਹੋਰ ਜਾਣਕਾਰੀ ਲਈ ਜਾਂ ਆਨਲਾਈਨ ਅਰਜ਼ੀ ਦੇਣ ਲਈ ਵੈੱਬਸਾਈਟ ‘ਤੇ ਜਾਓ:

 https://enaksha.lgpunjab.gov.in/