Close

ਉਪ-ਮੰਡਲ ਅਤੇ ਬਲਾਕ

ਜ਼ਿਲ੍ਹਾ ਸੰਗਰੂਰ ਨੂੰ ਹੇਠ ਲਿਖੇ 7 ਸਬ-ਡਵੀਜ਼ਨਾਂ ਅਤੇ 8 ਬਲਾਕਾਂ ਵਿੱਚ ਵੰਡਿਆ ਗਿਆ ਹੈ।

ਉਪ-ਮੰਡਲ:

  1. ਭਵਾਨੀਗੜ੍ਹ
  2. ਧੂਰੀ
  3. ਦਿੜਬਾ
  4. ਲਹਿਰਾਗਾਗਾ
  5. ਮੂਨਕ
  6. ਸੰਗਰੂਰ
  7. ਸੁਨਾਮ

ਬਲਾਕ:

  1. ਮੂਨਕ ਵਿਖੇ ਅੰਦਾਨਾ
  2. ਭਵਾਨੀਗੜ੍ਹ
  3. ਧੂਰੀ
  4. ਦਿੜਬਾ
  5. ਲਹਿਰਾਗਾਗਾ
  6. ਸੰਗਰੂਰ
  7. ਸ਼ੇਰਪੁਰ
  8. ਸੁਨਾਮ