Close

ਖੇਤੀਬਾੜੀ ਵਿਭਾਗ

ਦਫ਼ਤਰ ਦੀ ਸਾਂਖਿਆਕੀ ਜਾਣਕਾਰੀ:-

ਦਫ਼ਤਰ ਦਾ ਪਤਾ:

ਮੁੱਖ ਖੇਤੀਬਾੜੀ ਅਫਸਰ ਦਫ਼ਤਰ, ਪਟਵਾਰ ਖਾਨਾ ਦੇ ਨੇੜੇ, ਸੰਗਰੂਰ।

ਵੈੱਬਸਾਈਟ ਲਿੰਕ:

https://agri.punjab.gov.in

ਮੁੱਖ ਗਤੀਵਿਧੀਆਂ ਅਤੇ ਮਹੱਤਵਪੂਰਨ ਪ੍ਰੋਜੈਕਟ: –  

ਕੁਆਲਿਟੀ ਕੰਟਰੋਲ, ਐਕਸਟੈਂਸ਼ਨ ਸਰਵਿਸ, ਮਿੱਟੀ ਦੀ ਸਿਹਤ ਜਾਂਚ, ਫਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ, ਪਾਣੀ ਬਚਾਉਣ ਸੰਬੰਧੀ ਗਤੀਵਿਧੀਆਂ ਨੂੰ ਪ੍ਰੋਤਸਾਹਨ।

ਜ਼ਿਲ੍ਹਾ / ਰਾਜ ਪੱਧਰ ਦੀਆਂ ਪ੍ਰਾਪਤੀਆਂ
ਸਾਲ ਫਸਲ ਜ਼ਿਲ੍ਹੇ ਦੀ ਪੈਦਾਵਾਰ (ਕਿ.ਗ੍ਰਾ./ਹੈਕਟੇਅਰ) ਰਾਜ ਦੀ ਪੈਦਾਵਾਰ (ਕਿ.ਗ੍ਰਾ./ਹੈਕਟੇਅਰ) ਰਾਜ ਵਿੱਚ ਸਥਾਨ
2024-2025 ਗੰਨਾ 91239 82284 ਤੀਜਾ
2024-2025 ਮੱਕੀ 4444 4444 ਚੌਥਾ
2023-2024 ਮੱਕੀ 3827 3827 ਚੌਥਾ
2023-2024 ਗੰਨਾ 99261 83254 ਪਹਿਲਾ
2023-2024 ਜੌ 4279 3737 ਦੂਜਾ
2022-2023 ਜੌ 4286 3844 ਪਹਿਲਾ
2023-2024 ਤਿਲਹਨ (ਰਬੀ) 1798 1619 ਛੇਵਾਂ
2022-2023 ਤਿਲਹਨ (ਰਬੀ) 1975 1646 ਚੌਥਾ