Close

ਪ੍ਰਬੰਧਕੀ ਢਾਂਚਾ

ਜ਼ਿਲਾ ਸੰਗਰੂਰ ਵਿੱਚ 9 ਤਹਿਸੀਲਾਂ ਅਤੇ 5 ਉਪ ਤਹਿਸੀਲਾਂ ਹਨ |

ਇਨ੍ਹਾਂ ਤਹਿਸੀਲਾਂ ਦੇ ਨਾਮ ਹਨ :

ਸੰਗਰੂਰ , ਸੁਨਾਮ , ਮਲੇਰਕੋਟਲਾ , ਧੂਰੀ , ਅੰਦਾਨਾ ਏਟ ਮੂਨਕ , ਲਹਿਰਾ , ਅਹਿਮਦਗੜ੍ਹ , ਦਿੜ੍ਹਬਾ , ਭਵਾਨੀਗੜ੍ਹ

ਉਪ ਤਹਿਸੀਲਾਂ ਦੇ ਨਾਮ ਹਨ :

ਅਮਰਗੜ੍ਹ , ਚੀਮਾ , ਖਨੌਰੀ , ਲੌਂਗੋਵਾਲ , ਸ਼ੇਰਪੁਰ

ਇੰਨਾ ਤਹਿਸੀਲਾਂ ਨੂੰ ਅਗੇ 10 ਬਲਾਕਾਂ ਵਿੱਚ ਵੰਡਿਆ ਗਯਾ ਹੈ !

  1. ਬਲਾਕਾਂ ਦੀ ਗਿਣਤੀ – 10 (ਮਾਲੇਰਕੋਟਲਾ -1, ਮਾਲੇਰਕੋਟਲਾ -2 , ਧੂਰੀ , ਸ਼ੇਰਪੁਰ, ਸੰਗਰੂਰ , ਭਵਾਨੀਗੜ੍ਹ , ਸੁਨਾਮ , ਲਹਿਰਾ ਗਾਗਾ , ਅੰਦਾਨਾ ਏਟ ਮੂਨਕ ,ਦਿੜ੍ਹਬਾ )
  2. ਪਿੰਡਾਂ ਦੀ ਗਿਣਤੀ – 571
  3. ਨਗਰ ਕੌਂਸਲਾਂ ਦੀ ਗਿਣਤੀ – 8
  4. ਨੋਟੀਫਾਈਡ ਏਰੀਆ ਕੌਂਸਿਲ – 3
  5. ਟਾਊਨ ਪੰਚਾਇਤ – 4
  6. ਉਪ ਮੰਡਲਾਂ ਦੀ ਗਿਣਤੀ – 9