Close

ਕਿਵੇਂ ਪਹੁੰਚੀਏ

ਸੰਗਰੂਰ ਕਿਵੇਂ ਪਹੁੰਚਣਾ ਹੈ

ਸਥਿਤੀ:-

ਸੰਗਰੂਰ ਸਮੁੰਦਰ ਤਲ ਤੋਂ 241 ਮੀਟਰ ਦੀ ਉਚਾਈ ਤੇ ਸਥਿਤ ਹੈ , ਅਤੇ ਅਕਸ਼ਾਂਸ਼ 30.25 ਅਤੇ ਲੰਬਕਾਰ 75.84 ਹੈ |

ਹਵਾਈ:-

ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਤੋਂ ਸੰਗਰੂਰ ਲਈ ਕੋਈ ਨਿਯਮਤ ਉਡਾਣਾਂ ਨਹੀਂ ਹਨ| ਲੁਧਿਆਣਾ ਹਵਾਈ ਅੱਡਾ ਸਭ ਤੋਂ ਨੇੜੇ ਦਾ ਹਵਾਈ ਅੱਡਾ ਹੈ |

ਸੰਗਰੂਰ ਲੁਧਿਆਣਾ ਹਵਾਈ ਅੱਡੇ ਤੋਂ 69 ਕਿਲੋਮੀਟਰ ਦੂਰ ਹੈ |

ਸੰਗਰੂਰ ਚੰਦੀਗੜ੍ਹ ਹਵਾਈ ਅੱਡੇ ਤੋਂ 107 ਕਿਲੋਮੀਟਰ ਦੂਰ ਹੈ |

ਟ੍ਰੇਨ:-

ਸੰਗਰੂਰ ਰੇਲਗੱਡੀ ਰਾਹੀਂ ਦੇਸ਼ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ |

ਬਸ:-

ਤੁਸੀਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਾਸਤੇ ਸੰਗਰੂਰ ਤੋਂ ਆਸਾਨੀ ਨਾਲ ਬੱਸਾਂ ਪ੍ਰਾਪਤ ਕਰ ਸਕਦੇ ਹੋ |